nan
ਗੁਰਯਸ਼ ਕਰਤਾ ਇੱਕ ਭੱਟ. ਇਹ ਟਲ ੩. ਦਾ ਹੀ ਰੂਪਾਂਤਰ ਹੈ.
ਸੰ. ਸੰਗ੍ਯਾ- ਪ੍ਰਿਥਿਵੀ. ਜ਼ਮੀਨ.
ਤਾਪਸ੍ਥਾਨ. ਤਾਪ ਥਾਂ. ਉਹ ਥਾਂ, ਜਿੱਥੇ ਹਵਾ ਤੋਂ ਓਟ ਹੋਵੇ ਅਤੇ ਸਿੱਧੀ ਧੁੱਪ ਲੱਗੇ।