nan
ਸੰਗ੍ਯਾ- ਢਾਂਚਾ. ਸੰਚਾ। ੨. ਘੜਤ. ਬਣਾਉਟ.
ਸੰਗ੍ਯਾ- ਠੰਢ. ਸੀਤਲਤਾ.
ਵਿ- ਠੰਢਾ. ਸੀਤਲ.
ਵਿ- ਠੰਢੀ. ਸੀਤਲ. "ਜਾਕਾ ਮਨ ਸੀਤਲ, ਓਹ ਜਾਣੈ ਸਗਲੀ ਠਾਂਢੀ." (ਸੋਰ ਮਃ ੫) "ਹਰਿ ਕੇ ਨਾਮ ਕੀ ਗਤਿ ਠਾਂਢੀ." (ਸਾਰ ਮਃ ੫)
ਸੰਗ੍ਯਾ- ਸ੍ਥਾਨ. ਥਾਂਉਂ.