اُ توں شروع ہون والے پنجابی لفظاں دے معنےਕ

ਗੰਗਾ. (ਸੁਨਾਮਾ) ਜੋ ਹਿੰਦੂਮਤ ਅਨੁਸਾਰ ਕਲੂ (ਕਲੁਸ- ਪਾਪ) ਨਾਸ਼ਨੀ ਮੰਨੀ ਹੈ.


ਅ਼. [قلوُب] ਕ਼ਲੂਬ. ਕਲ਼ਬ (ਦਿਲ) ਦਾ ਬਹੁ ਵਚਨ.


ਦੇਖੋ, ਕਹਲੂਰ. "ਕਸਟਵਾਰ ਕੁੱਲੂ ਕਲੂਰ." (ਚਰਿਤ੍ਰ ੨੧੭)


ਕ੍ਰਿ. ਵਿ- ਪਾਤਾਲ ਲੋਕ (ਕੰ ਪਾਣੀ ਹੋਵੇ ਲੀਨ) ਜਿਸ ਵਿੱਚ. ਤਲੇ. ਨੀਚੇ. "ਪਿੰਧੀ ਉਭ ਕਲੇ ਸੰਸਾਰਾ." (ਧਨਾ ਨਾਮਦੇਵ) ਸੰਸਾਰ ਦੀ ਹਾਲਤ ਹਰਟ ਦੀ ਪਿੰਧੀ (ਆਪਧੀ- ਟਿੰਡਾਂ) ਵਾਂਙ ਉੱਚੀ ਨੀਵੀਂ ਹੁੰਦੀ ਰਹਿੰਦੀ ਹੈ.


ਸੰ. ਕ੍‌ਲੇਸ਼. ਸੰਗ੍ਯਾ- ਦੁੱਖ। ੨. ਝਗੜਾ। ੩. ਫ਼ਿਕਰ. ਚਿੰਤਾ। ੪. ਕ੍ਰੋਧ। ੫. ਵਿਦ੍ਵਾਨਾਂ ਨੇ ਪੰਜ ਕ੍‌ਲੇਸ਼ ਸੰਸਕ੍ਰਿਤਗ੍ਰੰਥਾਂ ਵਿੱਚ ਲਿਖੇ ਹਨ.#ਸੰ. ਕ੍‌ਲੇਸ਼. ਸੰਗ੍ਯਾ- ਦੁੱਖ। ੨. ਝਗੜਾ। ੩. ਫ਼ਿਕਰ. ਚਿੰਤਾ। ੪. ਕ੍ਰੋਧ। ੫. ਵਿਦ੍ਵਾਨਾਂ ਨੇ ਪੰਜ ਕ੍‌ਲੇਸ਼ ਸੰਸਕ੍ਰਿਤਗ੍ਰੰਥਾਂ ਵਿੱਚ ਲਿਖੇ ਹਨ.#ੳ- ਅਵਿਦ੍ਯਾ, ਅਸਲੀਯਤ ਨਾ ਸਮਝਣੀ. ਉਲਟੀ ਸਮਝ.#ਅ- ਅਸ੍‌ਮਿਤਾ, ਦੇਹ ਧਨ ਸੰਬੰਧੀ ਆਦਿਕਾਂ ਵਿੱਚ ਅਹੰਤਾ.#ੲ- ਰਾਗ, ਪਦਾਰਥਾਂ ਵਿੱਚ ਪ੍ਰੇਮ.#ਸ- ਦ੍ਵੇਸ, ਵੈਰ ਵਿਰੋਧ.#ਹ- ਅਭਿਨਿਵੇਸ਼, ਨਾ ਕਰਨ ਯੋਗ੍ਯ ਕਰਮਾਂ ਨੂੰ ਜਾਣਕੇ ਭੀ ਹਠ ਨਾਲ ਉਨ੍ਹਾਂ ਵਿੱਚ ਮਨ ਲਾਉਣਾ ਅਤੇ ਮੌਤ (ਮਰਣ) ਤੋਂ ਡਰਨਾ.


ਇੱਕ ਪਹਾੜ, ਜੋ ਬਿਭੌਰ ਦੇ ਇਲਾਕੇ (ਜਿਲਾ ਹੁਸ਼ਿਆਰਪੁਰ) ਵਿੱਚ ਹੈ. "ਨਾਮ ਕਲੇਸਰ ਬ੍ਰਹਮੇ ਧਰ੍ਯੋ." (ਗੁਪ੍ਰਸੂ ਅਤੇ ਗੁਵਿ ੧੦)


ਦੇਖੋ, ਕਰੇਜਾ. "ਕਰਕ ਕਲੇਜੇ ਮਾਹਿ." (ਵਾਰ ਮਲਾ ਮਃ ੧) ਡਿੰਗ. ਕਲੋ.