nan
ਸੰਗ੍ਯਾ- ਹਿਮਾਲਯ ਅਦ੍ਰਿ (ਪਰਵਤ) ਦੀ ਪੁਤ੍ਰੀ. ਪਾਰਵਤੀ। ੨. ਨਦੀ.
ਦੇਖੋ, ਅਦ੍ਰਿ। ੨. ਵਿ- ਸਨਮਾਨਿਤ. ਆਦਰ ਕੀਤਾ ਹੋਇਆ. ਆਦ੍ਰਿਤ (आध्त ). ੩. ਪਹਾੜੀਆਂ.
ਵਿ- ਦ੍ਰੋਹ ਰਹਿਤ. ਵੈਰ ਬਿਨਾ. ਨਿਰਵੈਰ.