اُ توں شروع ہون والے پنجابی لفظاں دے معنےਅ

ਵਿ- ਅਧਿਕਤਾ ਵਾਲੀ. ਵਧ਼ੀ ਹੋਈ. "ਅਧਕੀ ਤ੍ਰਿਸਨਾ ਵਿਆਪੈ ਕਾਮ." (ਗਉ ਅਃ ਮਃ ੧)


ਵਿ- ਧਨ ਰਹਿਤ. ਨਿਰਧਨ. "ਅਧਨ ਧਨੀ ਹੋ ਜਾਤ." (ਸਲੋਹ)


ਸੰਗ੍ਯਾ- ਅੱਧ ਮਣ. ਵੀਹ ਸੇਰ. ਦੋ ਧੜੀਆਂ.


ਦੇਖੋ, ਅੰਧਨੇਤ੍ਰਾ ਅਤੇ ਅੰਧਰਾਤ੍ਰਾ.


ਸੰ. ਅਧਿਪਤਿ. ਸੰਗ੍ਯਾ- ਸ੍ਵਾਮੀ. ਰਾਜਾ. "ਜ੍ਯੋਂ ਅਧਪਤਿ ਇਕ ਪੋਸ਼ਿਸ਼ ਤਜਕੈ." (ਨਾਪ੍ਰ)