ਵਿ- ਦੋਵੇਂ. ਦੋਨੋਂ. ਦੋਹਾਂ. "ਦੁਹੁ ਮਿਲਿ ਕਾਰਜੁ ਊਪਜੈ." (ਸੁਖਮਨੀ) ੨. ਸੰਗ੍ਯਾ- ਦ੍ਵੰਦ੍ਵ. ਦੁੰਦ. ਪਰਸਪਰ ਵਿਰੋਧੀ ਪਦਾਰਥਾਂ ਦਾ ਜੋੜਾ. "ਦੁਹੁ ਵਿਚ ਹੈ ਸੰਸਾਰ." (ਵਾਰ ਰਾਮ ੧. ਮਃ ੩)
nan
ਦੇਖੋ. ਦੁੱਕ.
ਸੰਗ੍ਯਾ- ਦੋ ਦਾ ਜੋੜਾ. ਦੋ ਪਦਾਰਥ। ੨. ਸਿੰਘ ਦੀ ਗਰਜ. ਸਿੰਘਨਾਦ.