اُ توں شروع ہون والے پنجابی لفظاں دے معنےਹ

ਸੰਗ੍ਯਾ- ਝੂਟਾ. ਹਿਲੋਰਾ। ੨. ਉਮੰਗ ਦਾ ਤਰੰਗ.


ਸੰਗ੍ਯਾ- ਹੱਲੇ ਦੀ ਧੁਨਿ. ਹੱਲੇ (ਹਮਲੇ) ਸਮੇ ਹੋਇਆ ਸ਼ੋਰ "ਰਣ ਹੁੱਲ ਕਲੋਲੰ ਹੁੱਲਾਲੰ" (ਰਾਮਾਵ)


ਅ਼. [حُلیہ] ਹ਼ੁਲੀਯਹ. ਭੂਸਣ. ਗਹਿਣਾ। ੨. ਹਿਲੀਯਹ. ਚਿੰਨ੍ਹਚਕ੍ਰ. ਨਿਸ਼ਾਨ.


ਦੇਖੋ, ਹੋਵੈਨੀ.