اُ توں شروع ہون والے پنجابی لفظاں دے معنےਦ

ਸੰਗ੍ਯਾ- ਵਮਨ. ਕ਼ਯ. ਡਾਕੀ. ਛਰਦ. "ਭੋਜਨ ਅੰਦਰ ਮਖ ਜਿਉ ਹੋਇ ਦੁਕਧਾ." (ਭਾਗੁ)


ਸੰਗ੍ਯਾ- ਦੋ ਦੀ ਜੋੜੀ. ਇੱਕ ਨਾਲ ਦੂਜੀ ਜੁੜੀ ਹੋਈ ਵਸਤੁ। ੨. ਦੋ ਘੋੜੇ ਦੀ ਬੱਘੀ.


ਅ਼. [دُکان] ਦੁੱਕਾਨ. ਸੰਗ੍ਯਾ- ਹੱਟ. ਉਹ ਮਕਾਨ ਜਿਸ ਤੇ ਵਪਾਰ ਦੀਆਂ ਚੀਜ਼ਾਂ ਦਾ ਲੈਣ- ਦੇਣ ਹੋਵੇ.


ਸੰਗ੍ਯਾ- ਦੁਕਾਨ ਦਾ ਮਾਲਿਕ, ਜੋ ਸੌਦਾ ਵੇਚਦਾ ਅਤੇ ਖ਼ਰੀਦਦਾ ਹੈ. ਵਪਾਰੀ.