nan
ਦੇਖੋ, ਬੇਚਾਰ. "ਓਇ ਵਿਚਾਰੇ ਕਿਆ ਕਰਹਿ?" (ਮਃ ੪. ਵਾਰ ਗਉ ੧)
ਵਿਚਾਰ ਕਰਨ ਦਾ ਘਰ ਨਿਆਂ ਕਰਨ ਦੀ ਥਾਂ. ਅਦਾਲਤ.
ਸੰ. विचारिन्. ਵਿ- ਵਿਚਾਰ ਕਰਨ ਵਾਲਾ। ੨. ਵਿਚਰਣ ਵਾਲਾ.
ਸੰਗ੍ਯਾ- ਮਧ੍ਯਭਾਗ. ਗੱਭਾ.