nan
nan
nan
ਆਧਾਨ. ਸੰਗ੍ਯਾ- ਧਰੋਹਰ. ਇਮਾਨਤ। ੨. ਗਰਭ. ਹਮਲ.
ਜਿਸ ਦਾ ਕੋਈ ਖਾਸ ਧਾਮ (ਘਰ) ਨਹੀਂ. ਖ਼ਾਸ ਦੇਸ਼ ਅਥਵਾ ਲੋਕ ਵਿੱਚ ਨਾ ਰਹਿਣ ਵਾਲਾ. "ਨਮਸ੍ਤੰ ਅਧਾਮੰ." (ਜਾਪੁ)
ਸੰ. ਆਧਾਰ ਸੰਗ੍ਯਾ- ਆਸ਼੍ਰਯ. ਆਸਰਾ. ਸਹਾਰਾ। ੨. ਪਾਤ੍ਰ. ਭਾਂਡਾ.
nan
nan
nan
ਸੰ. आधारिन- ਆਧਾਰੀ. ਵਿ- ਆਸਰਾ ਰੱਖਣ ਵਾਲਾ। ੨. ਸੰਗ੍ਯਾ- ਝੋਲੀ. ਥੈਲੀ। ੩. ਬੈਰਾਗਨ T ਇਸ ਆਕਾਰ ਦੀ ਟਿਕਟਿਕੀ, ਜਿਸ ਉੱਪਰ ਬਾਹਾਂ ਰੱਖਕੇ ਸਾਧੂ ਬੈਠਦੇ ਹਨ। ੪. ਗ਼ਿਜਾ. "ਸਭਨਾਂ ਦੇਇ ਅਧਾਰੀ." (ਟੋਡੀ ਮਃ ੫)
ਸੰ. अर्द्घाङ्क- ਅਰ੍ਧਾਂਕ. ਵਿ- ਅੱਧਾ ਅੱਖਰ। ੨. ਦੇਖੋ, ਅਰਧਾਂਗ.
ਸੰ. ਉਪ. ਇਹ ਸ਼ਬਦਾਂ ਦੇ ਮੁੱਢ ਲਗਕੇ ਉੱਪਰ, ਉੱਚਾ, ਪ੍ਰਧਾਨ, ਸ਼ਿਰੋਮਣੀ, ਅਧਿਕ, ਜਾਦਾ (ਜ਼ਯਾਦਾ) ਆਦਿ. ਅਰਥ ਜਣਾਉਦਾ ਹੈ, ਜਿਵੇਂ- ਅਧਿਕਾਰੀ, ਅਧਿਪਤਿ, ਅਧਿਭੂਤ ਅਤੇ ਅਧਿਰਾਜ ਆਦਿ.