اُ توں شروع ہون والے پنجابی لفظاں دے معنےਪ

ਸੰ. ਸੰਗ੍ਯਾ- ਅਨਾਦਰ ਤਿਰਸਕਾਰ.


ਸੰ. ਪਰਿਭਾਸ਼ਾ. ਸੰਗ੍ਯਾ. ਸੰਕੇਤ ਕੀਤੀ ਹੋਈ ਬੋਲੀ। ੨. ਐਸੀ ਵਯਾਖ੍ਯਾ, ਜਿਸ ਤੋਂ ਅਰਥ ਸਮਝਣ ਵਿੱਚ ਕੁਝ ਸੰਸਾ ਨਾ ਰਹੇ। ੩. ਨਿੰਦਾ. ਬਦਨਾਮੀ।


ਦੇਖੋ, ਪਰਿਭਗਨ.


ਦੇਖੋ, ਪਰਭਵਣੁ.


ਸੰ. ਪਰਿਮਰ੍‍ਸ. ਸੰਗ੍ਯਾ- ਲਗਾਉ. ਸੰਬੰਧ। ੨. ਪੂਰਣ ਵਿਚਾਰ ਹੱਛੀ ਤਰਾਂ ਵਿਚਾਰਣ ਦੀ ਕ੍ਰਿਯਾ। ੩. ਦੇਖੋ, ਪੈਰਾਮਰਸ। ੪. ਸੰ. परिमर्ष- ਪਰਿਮਰ੍ਸ. ਈਰਖਾ. ਹਸਦ


ਸੰਗ੍ਯਾ- ਚੰਗੀ ਤਰਾਂ ਮਰ੍‍ਦਨ ਕਰਨਾ. ਮਲਣਾ. ਮਸਲਣਾ


ਦੇਖੋ, ਪਰਮਲ। ੨. ਵਟਣਾ। ੩. ਮੈਥੁਨ. ਇਸਤ੍ਰੀਸੰਗ ੪. ਪੰਡਿਤਾਂ ਦਾ ਸਮੁਦਾਯ.


ਸੰ. ਸੰਗ੍ਯਾ- ਘੇਰਾ. ਚੌਹਾਂ ਪਾਸਿਆਂ ਦਾ ਵਿਸ੍ਤਾਰ। ੨. ਤੋਲ ਵਜਨ। ੩. ਮਿਣਤੀ. ਮਾਪ. ਨਾਪ। ੪. ਮੁੱਲ ਕੀਮਤ। ੫. ਗਿਣਤੀ. ਸੰਖ੍ਯਾ। ੬. ਕ਼ੱਦ. ਡੀਲ.