ਸੰਗ੍ਯਾ- ਅਨੁ. ਘਬ ਸ਼ਬਦ ਦਾ ਹੋਣਾ. ਜਲ ਵਿੱਚ ਲਾਠੀ ਆਦਿ ਫੇਰਨ ਤੋਂ ਅਥਵਾ ਪੇਟ ਜੇਹੇ ਨਰਮ ਥਾਂ ਸ਼ਸਤ੍ਰ ਦੇ ਪ੍ਰਵੇਸ਼ ਤੋਂ ਹੋਈ ਧੁਨਿ. "ਘਾਗੜਦੀ ਘਬਾਕ." (ਚੰਡੀ ੨)
ਸੰਗ੍ਯਾ- ਘਰਦ੍ਰਵ੍ਯ. ਗ੍ਰਿਹਦ੍ਰਵ੍ਯ. ਘਰ ਦਾ ਮਾਲ. "ਦਿਹੁ ਦੀਵੀ ਅੰਧਘੋਰ ਘਬੁ ਮੁਹਾਈਐ." (ਸੂਹੀ ਅਃ ਮਃ ੧)
ਗ੍ਰਿਹਦ੍ਰਵ੍ਯ. ਦੇਖੋ, ਦਬੁ.
ਦੇਖੋ, ਘਰਮ.
nan
ਸੰਗ੍ਯਾ- ਜੰਗ. ਯੁੱਧ। ੨. ਭਯਾਨਕ. ਲੜਾਈ। ੩. ਫਿਸਾਦ. ਉਪਦ੍ਰਵ.
nan
ਸੰਗ੍ਯਾ- ਘਮ ਘਮ ਧੁਨਿ. ਘਮਾਕਾ.
nan