اُ توں شروع ہون والے پنجابی لفظاں دے معنےਅ

ਸੰ. ਸੰਗ੍ਯਾ- ਕਰਤਾਰ. ਪਾਰਬ੍ਰਹ੍‌ਮ.


ਵਿ- ਅਧ੍ਯਾਤਮ ਸੰਬੰਧੀ. ਆਤਮਗ੍ਯਾਨ ਸੰਬੰਧੀ. "ਅਧਿਆਤਮੀ ਹਰਿਗੁਣ ਤਾਸੁ ਮਨਿ ਜਪਹਿ ਏਕੁ ਮੁਰਾਰਿ." (ਸ੍ਰੀ ਮਃ ੩)


ਸੰ. ਸੰਗ੍ਯਾ- ਅਧ੍ਯਯਨ (ਪੜ੍ਹਾਈ) ਕਰਾਉਣ ਵਾਲਾ. ਉਸਤਾਦ. ਗੁਰੂ. ਸਿਕ.


ਸੰ. ਪੜ੍ਹਾਈ ਕਰਾਉਣ ਵਾਲੀ. ਪੜ੍ਹਾਉਣ ਵਾਲੀ.