اُ توں شروع ہون والے پنجابی لفظاں دے معنےਦ

ਵਿ- ਦੁਃਖਿਤ. ਦੁਃਖਾਰਤ. ਦੁੱਖ ਵਾਲਾ "ਦੁਖੀਏ ਕਾ ਮਿਟਾਵਹੁ ਪ੍ਰਭੁ ਸੋਗ." (ਭੈਰ ਮਃ ੫)


ਦੇਖੋ, ਦਖੂਤਾ.


ਦੁੱਖ. ਦੇਵੰਤ। ੨. ਦੁੰਖ- ਅਤ੍ਯੰਤ. "ਦੁਖੰਤ ਗ੍ਰਿਹਚਿੰਤਾ." (ਸਹਸ ਮਃ ੫)