ਸੰਗ੍ਯਾ- ਭਿੰਨ ਜਾਤਿ. ਜੁਦੀ ਜਾਤਿ। ੨. ਵਿ- ਭਿੰਨ ਜਾਤਿ ਦਾ. ਵਿਜਾਤੀਯ.
ਵਿ- ਹੋਰ ਜਾਤ ਦਾ. ਭਿੰਨ ਜਾਤਿ ਵਾਲਾ.
ਸੰ. ਵਿਜਿਰੀਸਾ. ਸੰਗ੍ਯਾ- ਜਿੱਤਣ ਦੀ ਇੱਛਾ. ਫਤੇ ਦੀ ਖ੍ਵਾਹਿਸ਼.
ਵਿ- ਜਿੱਤਿਆ ਹੋਇਆ. ਜਿਸ ਉੱਪਰ ਫਤੇ ਪਾਈ ਹੈ.
ਸੰ. ਸੰਗ੍ਯਾ- ਜਿੱਤ. ਫਤੇ ਪਾਈ ਹੈ.
ਸੰ. ਸੰਗ੍ਯਾ- ਤੁਚਾ. ਛਿਲਕਾ. ਛਿੱਲ। ੨. ਦਾਲਚੀਨੀ। ੩. ਵਿਦ੍ਯੁਤ. ਬਿਜਲੀ.
nan
ਸੰ. विजेतृ- ਵਿਜੇਤ੍ਰਿ. ਵਿ- ਜਿੱਤਣ ਵਾਲਾ. ਫਤੇ ਪਾਉਣ ਵਾਲਾ.
ਦੇਖੋ, ਵਿਜਯ.
ਦੇਖੋ, ਬਿਰਾਜ.
ਵਿਛੋੜਾ. ਦੇਖੋ, ਬਿਜੋਗ. "ਬੇਮੁਖ ਹੋਏ ਰਾਮ ਤੇ, ਲਗਨਿ ਜਨਮ ਵਿਜੋਗ." (ਮਾਝ ਬਾਰਹਮਾਹਾ) ਦੇਖੋ, ਜਨਮ ਵਿਜੋਗ.