اُ توں شروع ہون والے پنجابی لفظاں دے معنےਅ

ਸੰਗ੍ਯਾ- ਸ੍ਵਾਮੀ. ਮਾਲਿਕ। ਸਰਦਾਰ, ਸ਼ਿਰੋਮਣੀ। ੩. ਰਾਜਾ.


ਸੰਗ੍ਯਾ- ਕਰਤਾਰ, ਜੋ ਸਭ ਜੀਵਾਂ ਨੂੰ ਆਪਣੇ ਆਸਰੇ ਕਰਦਾ ਹੋਇਆ ਵਿਦ੍ਯਮਾਨ ਹੈ.


ਦੇਖੋ, ਆਧਿਭੌਤਿਕ.


ਦੇਖੋ, ਕਰਣ.


ਸੰਗ੍ਯਾ- ਵੱਡਾ ਰਾਜਾ. ਮਹਾਰਾਜਾ ਚਕ੍ਰਵਰਤੀ ਰਾਜਾ. ਸ਼ਹਨਸ਼ਾਹ.


ਸੰ. ਸੰਗ੍ਯਾ- ਦੂਸਰੇ ਦੇ ਘਰ ਜਾਕੇ ਠਹਿਰਨ ਦੀ ਕ੍ਰਿਯਾ। ੨. ਵਸਣਾ। ੩. ਮੂਰਤਿ ਵਿੱਚ ਦੇਵਤਾ ਦੀ ਪ੍ਰਤਿਸ੍ਠਾ ਕਰਨ ਦਾ ਕਰਮ.


ਸੰ. ਸੰਗ੍ਯਾ- ਜਲਸਾ। ੨. ਬੈਠਕ। ੩. ਸਭਾ. ਦੀਵਾਨ.


ਵਿ- ਅੱਧੀ. ਆਧੀ. ਅਰ੍‍ਧ। ੨. ਅ- ਧੀ. ਧੀ (ਬੁੱਧਿ) ਰਹਿਤ. ਮੂਰਖ. "ਤੁਧ ਭਾਵੈ ਅਧੀ ਪਰਵਾਣ." (ਧਨਾ ਮਃ ੧) ੩. ਸੰਗ੍ਯਾ- ਦਮੜੀ ਦਾ ਅੱਧਾ ਭਾਗ.


ਸੰ. ਸੰਗ੍ਯਾ- ਮਾਲਿਕ. ਸ੍ਵਾਮੀ। ੨. ਰਾਜਾ.