اُ توں شروع ہون والے پنجابی لفظاں دے معنےਦ

ਫ਼ਾ. [دُزد] ਸੰਗ੍ਯਾ- ਚੋਰ. ਤਸਕਰ.


ਫ਼ਾ. [دُزدی] ਸੰਗ੍ਯਾ- ਚਰੀ.


ਫ਼ਾ. [دُزدیدن] ਕ੍ਰਿ- ਚੁਰਾਉਣਾ. ਚੋਰੀ ਕਰਨੀ.


ਸੰ. ਦੁਰ੍‍ਜਨ. ਸੰਗ੍ਯਾ- ਬੁਰਾ ਆਦਮੀ. ਖੋਟਾ. ਖਲ.


ਦੇਖੋ, ਦੁਜਨ. "ਦੁੱਜਨ ਕੇ ਪਲ ਮੇ ਦਲ ਡਾਰੈ." (ਅਕਾਲ)


ਸੰਗ੍ਯਾ- ਦੁਰ੍‍ਜਨਤਾ. ਦੁਸ੍ਟਤਾ. ਖੋਟਾਪਨ.


ਦੇਖੋ, ਦ੍ਵਿਜਾਤਿ। ੨. ਨੀਚ ਜਾਤਿ.


ਵਿ- ਦੂਜਾ. ਦ੍ਵਿਤੀਯ. ਦੂਸਰਾ. "ਬਿਨ ਅਕਾਲ ਦੁੱਜੋ ਕਵਨ?" (ਗ੍ਯਾਨ)