اُ توں شروع ہون والے پنجابی لفظاں دے معنےਅ

ਸੰਗ੍ਯਾ- ਹੇਠ ਆਉਣ ਦੀ ਕ੍ਰਿਯਾ. ਪਤਨ. ਗਿਰਾਉ. ਅਵਨਤਿ. ਤਨੱਜ਼ੁਲ.


ਸੰ. ਅਧ੍ਵਗ. ਸੰਗ੍ਯਾ- ਅਧ੍ਵ (ਰਾਹ) ਵਿੱਚ ਜਾਣ ਵਾਲਾ. ਮੁਸਾਫ਼ਿਰ. "ਭਜਲੈ ਗੁਰੁ ਗ੍ਯਾਨਅਧੋਗੀ." (ਭਾਗੁ) ਗ੍ਯਾਨ ਦਾ ਰਾਹੀ ਗੁਰੂ ਭਜਲੈ, ਅਰਥਾਤ ਸੇਵਨ ਕਰਲੈ.


ਅਧੋਮੁਖ ਦਾ ਸੰਖੇਪ। ਦੇਖੋ, ਅਧੂਮ ੧.


ਵਿ- ਹੇਠ ਮੂੰਹ ਕਰਕੇ ਲਟਕਦਾ ਹੋਇਆ. ਮੂਧੇ ਮੂੰਹ। ੨. ਮੂਧਾ. ਉਲਟਾ.


ਵਿ- ਆਧਾਰ ਦੇਣ ਵਾਲਾ. ਸਹਾਰਾ ਦੇਣ ਵਾਲਾ. "ਸੁਖਦਾਤੇ ਪ੍ਰਭੁ ਪ੍ਰਾਨਅਧੋਰੀ." (ਗਉ ਮਃ ੫)


ਕ੍ਰਿ. ਉਧੇੜਨਾ. ਉਚੇੜਨਾ. ਛਿੱਲਣਾ.


ਅਰ੍‍ਧ- ਮਨ. ਵੀਹ ਸੇਰ.