nan
nan
ਸੰ. ਦੁਸ੍ਤਰ. ਵਿ- ਜਿਸ ਤੋਂ ਤਰਕੇ ਪਾਰ ਹੋਣਾ ਔਖਾ ਹੋਵੇ. "ਕਿਉਕਰਿ ਦੁਤਰੁ ਤਰਿਆ ਜਾਇ?" (ਗਉ ਮਃ ੩) "ਜਾਕੈ ਰਾਮ ਵਸੈ ਮਨ ਮਾਹੀ। ਸੋ ਜਨ ਦੁਤਰੁ ਪੇਖਤ ਨਾਹੀ." (ਰਾਮ ਮਃ ੫) ੨. ਸੰ. ਦੁਰ਼ੁੱਤਰ. ਸੰਗ੍ਯਾ- ਬੇਅਦਬੀ ਦਾ ਜਵਾਬ. ਗੁਸਤਾਖ਼ਾਨਾ ਉੱਤਰ. "ਕਿਨੈ ਨ ਦੁਤਰੁ ਭਾਖੇ." (ਧਨਾ ਮਃ ੫) ੩. ਜਿਸ ਸਵਾਲ ਦਾ ਜਵਾਬ ਔਖਾ ਹੋਵੇ.
ਸੰਗ੍ਯਾ- ਦੁਤਰੰਘੀ. ਤੇਜ਼ ਚਾਲ ਵਾਲੀ, ਬਿਜਲੀ. ਸੌਦਾਮਿਨੀ. "ਘਨ ਮੇ ਚਮਕੈ ਦੁਤਰੰਗੀ." (ਕ੍ਰਿਸਨਾਵ ਦੇਖੋ, ਦ੍ਰੁਤ ਅਤੇ ਰੰਘ.
ਸੰਗ੍ਯਾ- ਦੋ ਤਾਰ ਦਾ ਸਾਜ. ਸੰਗੀਤ ਵਿੱਚ ਇਸ ਦਾ ਨਾਉਂ ਨਕੁਲੀ ਵੀਣਾ ਹੈ. "ਸੁਰ ਕੋ ਕਰਤ ਬਜਾਇ ਦੁਤਾਰਾ." (ਗੁਪ੍ਰਸ) ਦੇਖੋ, ਸਾਜ.
ਸੰ. ਦੁ੍ਯਤਿ. ਸੰਗ੍ਯਾ- ਚਮਕ. ਰੌਸ਼ਨੀ। ੨. ਸ਼ੋਭਾ. ਛਬਿ। ੩. ਕਿਰਨ. ਅੰਸ਼ੁ.
nan
nan
nan
ਵਿ- ਦ੍ਵਿਤੀਯ. ਦੂਸਰਾ. ਦੂਜਾ. "ਜਗਜੀਵਨ ਐਸਾ ਦੁਤੀਅ ਨਾਹੀ ਕੋਇ." (ਆਸਾ ਕਬੀਰ) ੨. ਸੰਗ੍ਯਾ- ਦ਼ੈਤਭਾਵ. "ਦੁਤੀਅ ਗਏ ਸੁਖ ਹੋਊ." (ਦੇਵ ਮਃ ੫) ੩. ਦ੍ਵਾਪਰ ਯੁਗ. "ਦੁਤੀਆ ਅਰਧੋਅਰਧਿ ਸਮਾਇਆ." (ਰਾਮ ਮਃ ੫) ਦ੍ਵਾਪਰ ਵਿਚ ਅੱਧਾ ਧਰਮ ਰਹਿਗਿਆ। ੪. ਦ੍ਵਿਤੀਯਾ. ਦੂਜ ਤਿਥਿ. ਚੰਦ੍ਰਮਾ ਦੇ ਪੱਖ ਦੀ ਦੂਜੀ ਤਿਥਿ. "ਦੁਤੀਆ ਦੁਰਮਤਿ ਦੂਰਿ ਕਰਿ." (ਗਉ ਥਿਤੀ ਮਃ ੫) ਇੱਥੇ ਦੁਤੀਆ ਸ਼ਬਦ ਸ਼ਲੇਸ ਹੈ, ਦੁਜ ਅਤੇ ਦ੍ਵੈਤ। ੫. ਕ੍ਰਿ. ਵਿ- ਦੂਸਰੇ. ਦੂਜੇ. "ਦੁਤੀਆ ਜਮੁਨ ਗਏ." (ਤੁਖਾ ਛੰਤ ਮਃ ੫). ਕੁਰੁਕ੍ਸ਼ੇਤ੍ਰ ਤੋਂ ਦੂਜੇ ਨੰਬਰ, ਸਤਿਗੁਰੂ ਅਮਰਦਾਸ ਜੀ ਜਮੁਨਾਪੁਰ ਗਏ.
nan