اُ توں شروع ہون والے پنجابی لفظاں دے معنےਅ

ਵਿ- ਅੱਧਾ ਧੜ. ਦੋ ਖੰਡ ਸ਼ਰੀਰ. "ਸੁੰਦਰ ਸਿੰਘ ਅਧੰਧਰ ਕੈ." (ਕ੍ਰਿਸਨਾਵ)


ਵਿ- ਜੋ ਨਹੀਂ ਧਨ੍ਯ. ਬੁਰਾ. ਅਭਾਗੀ.


ਸੰ. ਵਿ- ਅਧ੍ਯਾਸ (ਮਿਥ੍ਯਾ ਕਲਪੀ) ਵਸਤੁ. ਓਹ ਪਦਾਰਥ, ਜਿਸਦਾ ਅਧਿਸ੍ਠਾਨ ਵਿੱਚ ਭ੍ਰਮ ਹੋਵੇ ਅਰ ਵਾਸਤਵ ਵਿੱਚ ਕੋਈ ਸ਼ੈ ਨਾ ਹੋਵੇ. ਜਿੱਕੁਰ ਸਿੱਪੀ ਵਿੱਚ ਚਾਂਦੀ ਅਧ੍ਯਸ੍ਤ ਹੈ.