اُ توں شروع ہون والے پنجابی لفظاں دے معنےਵ

ਸੰ. वितण्डा. ਸੰਗ੍ਯਾ- ਇੱਕ ਪ੍ਰਕਾਰ ਦੀ ਚਰਚਾ. ਆਪਣੇ ਪੱਖ ਨੂੰ ਕਾਯਮ ਕੀਤੇ ਬਿਨਾ ਹੀ ਦੂਸਰੇ ਦੇ ਪੱਖ ਨੂੰ ਤੋੜਨਾ (ਖੰਡਨ ਕਰਨਾ)


ਦੇਖੋ, ਵ੍ਯਤਿਰੇਕ.


ਅੰਤਰਾ. ਦੇਖੋ, ਬਿਥ.


ਬਿਬ. ਅੰਤਰਾ.


ਸੰ. ਵਿਸ੍ਤਰ, ਵਿ- ਫੈਲਿਆ ਹੋਇਆ। ੨. ਸੰਗ੍ਯਾ- ਸਮੂਹ. ਸਮੁਦਾਯ। ੩. ਵਿਸ੍ਤਾਰ. ਫੈਲਾਉ.#"ਹਮ ਕਿਆ ਗੁਨ ਤੇਰੇ ਵਿਥਰਹਿ?" (ਆਸਾ ਛੰਤ ਮਃ ੪)


ਦੇਖੋ, ਬਿਥਾ.


ਵਿਸ੍ਤਾਰ. ਦੇਖੋ, ਬਿਥਾਰ. "ਜਿਨੀ ਚਲਣੁ ਜਾਣਿਆ, ਸੇ ਕਉ ਕਰਹਿ ਵਿਥਾਰ?" (ਵਾਰ ਸੂਹੀ ਮਃ ੨)


ਦੇਖੋ, ਵ੍ਯਥਾ.