ਦੇਖੋ, ਦੋਧਕ ੩
ਦਹੀ ਅਤੇ ਦੁੱਧ. ਦੇਖੋ, ਦੁਧ ੨। ੨. ਦੁਗਧ (ਚੋਇਆ ਹੋਇਆ) ਖੀਰ (ਕੀਰ).
nan
ਉਹ ਦੰਦ. ਜਿਨ੍ਹਾਂ ਨਾਲ ਦੁੱਧ ਚੁੰਘਿਆ ਹੈ. ਬਚਪਨ ਦੇ ਪਹਿਲੇ ਦੰਦ। ੨. ਉਹ ਬੱਚਾ, ਜਿਸ ਦੇ ਦੁੱਧ ਦੇ ਦੰਦ ਨਹੀਂ ਟੁੱਟੇ.
ਵਿ- ਦੁਗਧ ਵਾਲੀ. ਲਵੇਰੀ. ਦੁੱਧ ਦੇਣ ਵਾਲੀ.