ਦੇਖੋ, ਦਨੋਤਿ.
nan
ਸੂਰਜ ਉਦਯ ਹੋਣ ਤੋਂ ਦੋ ਪਹਿਰ ਵੀਤਣ ਦਾ ਸਮਾਂ. ਮਧ੍ਯਾਨ੍ਹਕਾਲ.
ਸੰਗ੍ਯਾ- ਦੋ ਪਹਿਰ (ਮਧ੍ਯਾਨ੍ਹਕਾਲ) ਵਿੱਚ ਖਿੜਨ ਵਾਲਾ, ਬੰਧੂਕ. ਲਾਲਹ.
ਸੰਗ੍ਯਾ- ਦੋ ਪੱਟ (ਪਾਟ) ਮਿਲਾਕੇ ਸੀਤਾ ਹੋਇਆ, ਵਸਤ੍ਰ.