اُ توں شروع ہون والے پنجابی لفظاں دے معنےਕ

ਫ਼ਾ. [کاشت] ਸੰਗ੍ਯਾ- ਕ੍ਰਿਖਿ. ਖੇਤੀ.


ਫ਼ਾ. [کاشتکار] ਸੰਗ੍ਯਾ- ਕਿਸਾਨ. ਕ੍ਰਿਖਿਕਾਰ. ਰਾਹਕ.


ਫ਼ਾ. [کاشتن] ਕ੍ਰਿ- ਬੀਜਣਾ.


ਕ੍ਰਿ. ਵਿ- ਕਿਸ ਲਈ. ਕਿਸ ਹੇਤੁ "ਐਸੀ ਬੁੱਧਿ ਕਾਸਤੇ ਹੋਈ?" (ਨਾਪ੍ਰ)


ਦੇਖੋ, ਕਾਸਿਦ.