اُ توں شروع ہون والے پنجابی لفظاں دے معنےਮ

ਵਿ- ਮੱਠਾ. ਸੁਸਤ. "ਕਾਮਾਮਨ ਕਾ ਮਾਠਾ." (ਮਾਰੂ ਮਃ ੫) ਕਮਾਉਣ (ਅ਼ਮਲ) ਲਈ ਸੁਸਤ ਹੈ। ੨. ਦੇਖੋ, ਮਠਾ.

ਹਮਵਾਰ ਕਰਕੇ. ਕੰਘੀ ਨਾਲ ਵਾਹਕੇ ਦੇਖੋ, ਮਾਠ. "ਮਾਠਿ ਗੁੰਦਾਈ ਪਟੀਆ." (ਵਡ ਮਃ ੧)

ਡਿੰਗ. ਧੱਕੇਬਾਜ਼ੀ. ਸੀਨਹਜ਼ੋਰੀ। ੨. ਮੰਡੋ. ਮੰਡਦਾ ਹੈ. ਦੇਖੋ, ਮਾਂਡਨਾ.

ਦੇਖੋ, ਮਾਣਨਾ. "ਰੰਗੁ ਮਾਣਿਲੈ ਪਿਆਰਿਆ." (ਸ੍ਰੀ ਮਃ ੧) ੨. ਦੇਖੋ, ਮਾਨ. "ਤੂ ਮੇਰਾ ਬਹੁ ਮਾਣ. ਕਰਤੇ!" (ਗਉ ਮਃ ੫) "ਦਰਗਹਿ ਮਾਣ ਪਾਵਹਿ." (ਵਡ ਅਲਾਹਣੀ ਮਃ ੧) ੩. ਫ਼ਖ਼ਰ. "ਜਾ ਤੂੰ. ਤਾ ਮੈ ਮਾਣ ਕੀਆ ਹੈ." (ਵਡ ਮਃ ੧) ੪. ਵਾਨ. ਵੰਤ. ਵਾਲਾ. "ਨਮੋ ਅਸਤ੍ਰਮਾਣੇ." (ਜਾਪੁ)