اُ توں شروع ہون والے پنجابی لفظاں دے معنےਵ

ਸੰ. ਸੰਗ੍ਯਾ- ਛਿਦ੍ਰ. ਛੇਕ. ਸੂਰਾਖ਼.


ਸੰ. ਵਿ- ਨੱਠਾ. ਭੱਜਾ. ਦੌੜਿਆ ਹੋਇਆ। ੨. ਪਘਰਿਆ ਹੋਇਆ. ਦ੍ਰਵਿਆ ਹੋਇਆ.


ਸੰ. ਸੰਗ੍ਯਾ- ਵਿ- ਦ੍ਰੁਮ. ਵਿਸ਼ੇਸ (ਖ਼ਾਸ) ਦ੍ਰਮ ਬਿਰੱਛ. ਮੂੰਗੇ ਦੇ ਕੀੜਿਆਂ ਦਾ ਰਚਿਆ ਸਮੁੰਦਰ ਵਿੱਚ ਪਿੰਡ। ੨. ਮੂੰਗਾ, ਪ੍ਰਵਾਲ.


ਦੇਖੋ, ਬੇਲੀ ਬਿਦ੍ਰੁਮ.


ਸੰਗ੍ਯਾ- ਵੈਰ. ਦੁਸ਼ਮਨੀ.


विद्रोहिन्. ਵੈਰ ਕਰਨ ਵਾਲਾ.