اُ توں شروع ہون والے پنجابی لفظاں دے معنےਠ

ਕਠੋਰ. ਕਰੜਾ. ਦੇਖੋ, ਨਿਸਠੁਰ. "ਵਜ੍ਰ ਸਮਾਨ ਨਿਠੁਰ ਤਨ ਧਰਕੈ." (ਨਾਪ੍ਰ)


ਸੰਗ੍ਯਾ- ਅਸਥਾਪਨ ਕਰਨ ਦੀ ਕ੍ਰਿਯਾ. ਠਹਿਰਾਉਣ ਦਾ ਭਾਵ.


ਅਸਥਾਪਨ ਕੀਤਾ. ਸ੍‌ਥਿਰ ਕੀਓਨੁ. ਠਹਿਰਾਇਆ। ੨. ਠਣਕਾਇਆ. ਠਕੋਰਕੇ ਵੇਖਿਆ. "ਜਿਣਿ ਐਵਡੁ ਪਿਡ ਠਿਣਕਿਓਨੁ." (ਵਾਰ ਰਾਮ ੩) ਜਿਸ ਨੇ ਇਤਨੀ ਵਡੀ ਹਸ੍ਤੀ, ਭਾਵ- ਗੁਰੂ ਅੰਗਦਦੇਵ ਨੂੰ ਪਰਖਿਆ. ਦੇਖੋ, ਪਿਡ.