اُ توں شروع ہون والے پنجابی لفظاں دے معنےਵ

ਸੰ. विध्. ਧਾ- ਛਿਦ੍ਰ ਕਰਨਾ (ਛੇਦਣਾ), ਹੁਕਮ ਚਲਾਉਣਾ। ੨. ਵਿਧਾਤ੍ਰਿ. ਬ੍ਰਹਮਾ. ਦੇਖੋ, ਵਿਧਿ। ੩. ਦੇਖੋ, ਵਿੱਧ.


ਸੰ. विद्घ. ਵਿ- ਵਿੰਨ੍ਹਿਆ ਹੋਇਆ. ਵੇਧਨ ਕੀਤਾ। ੨. ਸਿੱਟਿਆ ਗਿਆ। ੩. ਤਾੜਿਆ ਹੋਇਆ.


ਸੰ. ਵਿਧ੍ਵੰਸ. ਸੰਗ੍ਯਾ- ਵਿਨਾਸ਼. ਤਬਾਹੀ.


ਵਿਧ੍ਵੰਸ ਕੀਤਾ ਨਾਸ਼ (ਤਬਾਹ) ਕੀਤਾ. "ਸਬਦੁ ਬੀਚਾਰਿ ਕਾਲੁ ਵਿਧਉਸਿਆ." ( ਮਃ ੧. ਵਾਰ ਮਾਝ)