اُ توں شروع ہون والے پنجابی لفظاں دے معنےਵ

ਦੇਖੋ, ਅਪਰ ਸੈਯੋਗ ਅਤੇ ਪੁਨਰ ਵਿਵਾਹ.


ਸੰਗ੍ਯਾ- ਵਿਨਾਸ਼. ਤਬਾਹੀ। ੨. ਅਨਾਦਰ। ੩. ਵੈਰ.


ਵ੍ਯਧਨ ਕੀਤਾ. ਪਰਾਇਆ. ਪਰੋਤਾ "ਵਿਧੜੋ ਸਚ ਥੋਕਿ." (ਵਾਰ ਜੈਤ)


ਵਿੰਧ ਹੋਇਆ. ਬੇਧਿਆ. ਵਿੰਨ੍ਹਿਆ ਹੋਇਆ. "ਮੇਰਾ ਮਨੁ ਤਨੁ ਵਿਧਾ." (ਆਸਾ ਛੰਤ ਮਃ ੪)


ਸੰ. विधातृ. ਵਿ- ਵਿਧਾਨ (ਰਚਨ) ਕਰਤਾ. ਰਚਣ ਵਾਲਾ। ੩. ਸੰਗ੍ਯਾ- ਬ੍ਰਹਮਾ. ਚਤੁਰਾਨਨ। ਕਾਮਦੇਵ। ੪. ਪਾਰਬ੍ਰਹਮ. ਕਰਤਾਰਪੁਰ.


ਦੇਖੋ, ਬਿਧਾਨ.