اُ توں شروع ہون والے پنجابی لفظاں دے معنےਕ

ਕ੍ਰਿ. ਵਿ- ਕਿਉਂ. ਕਿਸ ਲਈ. ਕਥੰ. ਕਿਸ ਹੇਤੁ. "ਸੋ ਕਾਹੇ ਨ ਕਰੈ ਪ੍ਰਤਿਪਾਲ?" (ਗਉ ਕਬੀਰ) "ਏਕੋ ਕਹੀਐ ਨਾਨਕਾ, ਦੂਜਾ ਕਾਹੇਕੂ?" (ਵਾਰ ਮਲਾ ਮਃ ੧)


ਕੀ ਹੈ. "ਤਾਂਕੋ ਅਚਰਜ ਕਾਹੋ?" (ਧਨਾ ਕਬੀਰ)


ਦੇਖੋ, ਕਾਉ.


ਕਿਸ ਨੂੰ. ਕਿਸ ਕੋ। ੨. ਕਿਸ ਦਾ. "ਕਾਕਉ ਦੁਰਾਉ ਕਾਸਿਉ ਬਲਬੰਚਾ." (ਬਿਲਾ ਮਃ ੫)


ਸੰਗ੍ਯਾ- ਕਾਕੀ. ਕਾਉਂ ਦੀ ਮਦੀਨ। ੨. ਦੇਖੋ, ਕਾਕਿਣੀ.