nan
ਵਿਧੁ (ਚੰਦ੍ਰਮਾ) ਹੈ ਜਿਸ ਦੇ ਸ਼ੇਖਰ (ਮੁਕੁਟ) ਵਿੱਚ. ਚੰਦ੍ਰਮਾ ਨੂੰ ਚੂੜ (ਜੂੜੇ) ਪੁਰ ਰੱਖਣ ਵਾਲਾ, ਸ਼ਿਵ. ਮਹਾਦੇਵ.
ਦੇਖੋ, ਬਿਧ੍ਰਬੈਨੀ ੨.
ਸੰ. ਸੰਗ੍ਯਾ- ਚੰਦ੍ਰਮਾ ਜੇਹੇ ਮੁਖ ਵਾਲੀ ਇਸਤ੍ਰੀ. ਚੰਦ੍ਰਮੁਖੀ. "ਵਿਧੁਵਦਨੀ ਸਭ ਭਾਂਤਿ ਸਵਾਰੀ." (ਤੁਲਸੀ)
ਦੇਖੋ, ਵਿਧ੍ਵੰਸ.
ਵਿਧੁ- ਤੁਦ. ਚੰਦ੍ਰਮਾ ਨੂੰ ਦੁੱਖ ਦੇਣ ਵਾਲਾ, ਰਾਹੁ.
ਸੰ. ਸੰਗ੍ਯਾ- ਕੰਬਾਉਣ ਦੀ ਕ੍ਰਿਯਾ. ਝਾੜਨਾ. ਫਟਕਾਰਨਾ.
ਦੇਖੋ. ਬਿਧੂਪ.
ਵਿ- ਧੂਏਂ ਬਿਨਾ. ਧੂਮ ਰਹਿਤ.
ਵਿ- ਵਿਧਿ ਸਾਥ ਸਮਝਾਇਆ ਹੋਇਆ। ੨. ਕਰਨ ਯੋਗ੍ਯ.
nan
nan