ਸੰ. ਵਿ- ਨਾਸਿਕਾ ਰਹਿਤ. ਨਕਟਾ। ੨. ਦੇਖੋ, ਵਿਨਾਸ਼.
ਵਿ- ਵਿਨਾਸ਼ ਹੋਇਆ। ੨. ਖੋਇਆ ਗਿਆ.
ਵਿ- ਵਿਨਾਸ਼ ਹੋਣ ਵਾਲਾ. ਨਸ੍ਟ ਹੋਣ ਲਾਇਕ.
nan
nan
ਸੰ. ਵਿ- ਨਤ. ਬਹੁਤ ਝੁਕਿਆ ਹੋਇਆ. ਨੰਮ੍ਰ.
nan
ਸੰ. ਵਿਨਤਿ. ਸੰਗ੍ਯਾ- ਵਿਸ਼ੇਸ ਕਰਕੇ ਝੁਕਣ ਦਾ ਭਾਵ. ਨਮਸਕਾਰ. ਪ੍ਰਣਾਮ। ੨. ਨੰਮ੍ਰਤਾ. ਹਲੀਮੀ.
nan
ਸੰ. ਸੰਗ੍ਯਾ- ਨੰਮ੍ਰ ਹੋਣ ਦਾ ਭਾਵ. ਹਲੀਮੀ। ੨. ਪ੍ਰਣਾਮ. ਨਮਸਕਾਰ। ੩. ਇੰਦ੍ਰੀਆਂ ਵਸ਼ ਕਰਨ ਵਾਲਾ ਅਭ੍ਯਾਸੀ.
ਦੇਖੋ, ਬਿਨਾ.