اُ توں شروع ہون والے پنجابی لفظاں دے معنےਵ

ਸੰ. विप्. ਧਾ- ਕੰਬਣਾ, ਕੰਪਨ। ੨. ਪਿੱਛੇ ਹਟਣਾ.


ਸੰ. विपश्चित. ਵਿ- ਬਹੁ ਸਮਝਣ ਵਾਲਾ. ਗਿਆਨਵਾਨ। ੨. ਸੰਗ੍ਯਾ- ਰਿਸ਼ਿ. ਰਿਖੀ.


ਸੰ. ਵਿਪਕ੍ਸ਼੍‍. ਵਿ- ਵਿਰੁੱਧ ਪੱਖ ਲੈਣ ਵਾਲਾ. ਮੁਖ਼ਾਲਿਫ਼। ੨. ਸੰਗ੍ਯਾ- ਦੁਸ਼ਮਨ. ਸ਼ਤ੍ਰੁ। ੩. ਦੂਜਾ ਪਾਸਾ, ਇੱਕ ਪੱਖ ਦੇ ਮੁਕਾਬਲੇ ਦਾ। ੪. ਵਿ- ਫੰਘਾਂ ਤੋਂ ਬਿਨਾ, ਬੇਪਰ.