ਸੰਗ੍ਯਾ- ਘੋੜਾ ਅਰਿ. ਘੋੜੇ ਦਾ ਵੈਰੀ ਸ਼ੇਰ. "ਘਰਅਰਿ ਨਾਦਨਿ ਆਦਿ ਕਹਿ." (ਸਨਾਮਾ) ਸਿੰਘਨਾਦਿਨੀ ਬੰਦੂਕ.
ਸੰ. ਘਰ੍ਸਣ. ਸੰਗ੍ਯਾ- ਘਿਸਨਾ. ਘਸਾਉਂਣਾ. ਰਗੜਨਾ। ੨. ਘਸੀਟਣਾ.
ਵਿ- ਘਰਬਿਗਾੜੂ. ਘਰਪੱਟੂ. ਘਰ ਬਰਬਾਦ ਕਰਨ ਵਾਲਾ. "ਝਗਰੁ ਕਰੈ ਘਰਹਾਈ." (ਗਉ ਕਬੀਰ) ਦੇਖੋ, ਗਜਨਵ)
ਘਰ ਵਿੱਚ ਹੀ. ਗ੍ਰਿਹ ਮੇਂ ਹੀ. "ਅਭੈ ਨਿਰੰਜਨੁ ਘਰਹਿ ਲਹਾ." (ਸਵੈਯੇ ਮਃ ੪. ਕੇ)
nan
nan
nan
nan
nan
ਸੰਗ੍ਯਾ- ਖਾਸ ਆਪਣਾ ਕੰਮ. ਨਿਜ ਦਾ ਕੰਮ. ਭਾਵ- ਪਰਮਾਰਥ ਦਾ ਕਾਰਜ. ਆਪਣੇ ਜਨਮ ਸੁਧਾਰਣ ਦਾ ਕੰਮ. "ਘਰ ਕਾ ਕਾਜੁ ਨ ਜਾਣੀ ਰੂੜਾ." (ਸੂਹੀ ਮਃ ੫) ਦੇਖੋ, ਘਰ ਕੈ ਕੰਮਿ.