اُ توں شروع ہون والے پنجابی لفظاں دے معنےਚ

ਸੰਗ੍ਯਾ- ਚੱਕੀਰਾਹਾ ਪੰਛੀ. ਚਿੜੀ- ਤ੍ਰਖਾਣ. ਇਸ ਦੀ ਚੁੰਜ ਚੱਕੀ ਰਾਹੁਣ ਵਾਲੇ ਸੰਦ ਜੇਹੀ ਤੋਂ ਇਹ ਸੰਗ੍ਯਾ ਹੋਈ ਹੈ. Lap wing. ਅ਼. [ہُدہُد] ਹੁਦਹੁਦ. ਦੇਖੋ, ਸੁਲੇਮਾਨ.


ਦੇਖੋ, ਚਕ.


ਸੰਗ੍ਯਾ- ਚਾਕੂ. ਕ਼ਲਮਤਰਾਸ਼.


ਸੰਗ੍ਯਾ- ਗੋਲ ਕੱਦੂ ਜੇਹਾ ਇੱਕ ਵਡੇ ਕ਼ੱਦ ਦਾ ਨਿੰਬੂ. ਜੰਬੀਰ. ਮਾਤੁਲੰਗ. Citrus Decumana.