nan
ਡਿੰਗ. ਸੰਗ੍ਯਾ- ਝਲ (ਲਾਟਾ) ਦੀ ਮਾਲਾ ਵਾਲੀ, ਅੱਗ। ੨. ਭਾਵ- ਚਮਕ ਦਮਕ. ਪ੍ਰਭਾ.
ਸੰ. ਦੇਖੋ, ਜਯਘੰਟਾ। ੨. ਧਾਤੁ ਦੀ ਚੰਮ ਨਾਲ ਮੜ੍ਹੀ ਖੰਜਰੀ। ੩. ਵਡੇ ਛੈਣੇ.
nan
nan
nan
nan
ਸੰਗ੍ਯਾ- ਝੱਲਣ ਦਾ ਸਾਧਨ ਪੱਖਾ. "ਝਲੇ ਝਿਮਕਨਿ ਪਾਸਿ." (ਆਸਾ ਅਃ ਮਃ ੧) ੨. ਸੰ. ਕਿਰਣ। ੩. ਧੁੱਪ। ੪. ਦੇਖੋ, ਝੱਲਾ.
ਸੰਗ੍ਯਾ- ਪੱਖਾ। ੨. ਸਿਰੜਾ. ਸੌਦਾਈ। ੩. ਫੇਟੇ ਰੋਗ ਦਾ ਗ੍ਰਸਿਆ ਹੋਇਆ, ਜਿਸ ਦਾ ਸ਼ਰੀਰ ਕੰਬਦਾ ਰਹਿੰਦਾ ਹੈ.
ਸੰਗ੍ਯਾ- ਚਮਕ ਦਮਕ। ੨. ਵਿ- ਚਮਕੀਲਾ.