اُ توں شروع ہون والے پنجابی لفظاں دے معنےਠ

ਕ੍ਰਿ- ਵਿ- ਧੀਮੇਪਨ ਸੇ. ਠੁਮਕ ਠੁਮਕਕੇ. ਸੁਹਾਉਣੀ ਧੀਮੀ ਚਾਲ ਨਾਲ. "ਸਾਰੰਗ ਜਿਉ ਪਗ ਧਰੇ ਠਿਮਿ ਠਿਮਿ." (ਵਡ ਛੰਤ ਮਃ ੧) ਦੇਖੋ, ਠੁਮਕ.


ਕ੍ਰਿ- ਧਕੇਲੇਜਾਣਾ। ੨. ਉਤਸ਼ਾਹ ਨਾਲ ਅੱਗੇ ਵੱਧਣਾ। ੩. ਵੇਗ ਨਾਲ ਪ੍ਰਵੇਸ਼ ਕਰਨਾ।


ਵਿ- ਮਧਰਾ, ਛੋਟੇ ਕ਼ੱਦ ਦਾ. ਨਾਟਾ. ਠਿਁਗਨਾ.


ਸੰਗ੍ਯਾ- ਠੇਂਗਾ. ਕੁਤਕਾ. ਮੂਸਲ. "ਜਪੈ ਹਿੰਗੁਲਾ ਠਿੰਗਲਾਪਾਣਿ ਦੇਵੀ." (ਪਾਰਸਾਵ) ੨. ਠੇਂਗਾ ਧਾਰਨ ਵਾਲੀ ਦੇਵੀ.


ਵਿ- ਕੁਤਕਾ ਹੈ ਜਿਸ ਦੇ ਹੱਥ ਵਿੱਚ. "ਠਿੰਗਲਾਪਾਣਿ ਦੇਵੀ." (ਪਾਰਸਾਵ) ੨. ਭੈਰਵ.


ਵਿ- ਠੇਂਗੇ ਵਾਲੀ. ਦੇਖੋ, ਠਿੰਗਲਾਪਾਣਿ.