اُ توں شروع ہون والے پنجابی لفظاں دے معنےਹ

ਸੰਗ੍ਯਾ- ਰੁਕਾਵਟ. ਪ੍ਰਤਿਬੰਧ.


ਕ੍ਰਿ- ਵਰਜਣਾ. ਰੋਕਣਾ. "ਜਿਹ ਦਰ ਆਵਤ ਜਾਤਿਅਹੁ ਹਟਕੈ ਨਾਹੀ ਕੋਇ." (ਸ. ਕਬੀਰ)


ਸੰਗ੍ਯਾ- ਰੁਕਾਵਟ. ਪ੍ਰਤਿਬੰਧ। ੨. ਹਟਾਉਣ ਦੀ ਕ੍ਰਿਯਾ. ਵਰਜਣਾ.


ਕ੍ਰਿ- ਰੁਕਣਾ। ੨. ਲੌਟਣਾ. ਮੁੜਨਾ. ਪਰਤਣਾ। ੩. ਨਟਨਾ. ਮੁੱਕਰਨਾ। ੪. ਟਲਣਾ. "ਕਿਉ ਏਦੂ ਬੋਲਹੁ ਹਟੀਐ." (ਵਾਰ ਰਾਮ ੩)