ਦੇਖੋ, ਅਣਿ। ੨. ਸੰ. ਅਨ੍ਯ. ਵਿ- ਦੂਜਾ. ਠੋਰ. ਇਤਰ. "ਅਨਿ ਨ ਉਪਾਵ ਕਰਹਾਂ." (ਆਸਾ ਮਃ ੫) ਅਨ੍ਯ ਉਪਾਵ ਨ ਕਰਹਾਂ। ੩. ਸੈਨਾ. ਅਨੀਕ. "ਹਉ ਮੈ ਅਨਿ ਸਿਉ ਲਰਿ ਮਰੈ." (ਬਾਵਨ)
nan
ਸੰ. ਅਨ੍ਯਾਯ. ਸੰਗ੍ਯਾ- ਅਨੀਤਿ. ਭੇਇਨਸਾਫ਼ੀ. "ਤਾ ਕੜੀਐ ਜੇ ਅਨਿਆਇ ਕੋ ਮਰਤਾ." (ਭੈਰ ਮਃ ੫) ਦੇਖੋ, ਅਨ੍ਯਾਯ.
ਦੇਖੋ, ਅਨ੍ਯਾਯੀ.
ਸੰ. ਅਨਾਯਾਸ. ਕ੍ਰਿ. ਵਿ- ਆਯਾਸ (ਯਤਨ) ਬਿਨਾ। ੨. ਆਯਾਸ (ਮਿਹਨਤ) ਬਿਨਾ.
ਸੰ. अन्याय. ਸੰਗ੍ਯਾ- ਬੇ ਇਨਸਾਫੀ. ਅਨੀਤਿ। ੨. ਨ੍ਯਾਯ (ਨਿਆਂ) ਦੇ ਵਿਰੁੱਧ ਕ੍ਰਿਯਾ. ਜੁਲਮ.
ਸੰ. अन्यायिन. ਵਿ- ਅਨੀਤਿ ਕਰਨ ਵਾਲਾ. ਜਾਲਿਮ, ਇਨਸਾਫ ਤੋਂ ਵਿਰੁੱਧ ਕਰਨ ਵਾਲਾ.
nan