اُ توں شروع ہون والے پنجابی لفظاں دے معنےਵ

ਸੰ. ਵਿ- ਬਿਨਾ ਬਲ. ਕਮਜ਼ੋਰ. ਦੇਖੋ, ਬਿਬਲ। ੨. ਬਹੁਤ ਬਲ ਵਾਲਾ. ਤਾਕਤਵਰ.


ਸੰ. ਵਿ- ਬਹੁਤ ਅਕਲ ਵਾਲਾ। ੨. ਸੰਗ੍ਯਾ- ਪੰਡਿਤ। ੩. ਚੰਦ੍ਰਮਾ। ੪. ਸ਼ਿਵ। ੫. ਦੇਵਤਾ. ਦੇਖੋ, ਬਿਬੁਧ.


ਦੇਵਪਤਿ ਇੰਦ੍ਰ.


ਦੇਖੋ, ਚਚਰੀਆ। ੨. ਅਪਸਰਾ. ਦੇਵਾਂਗਨਾ.


ਦੇਵਤਿਆਂ ਦਾ ਬਾਗ ਨੰਦਨ.


ਵਿਬੁਧ (ਦੇਵਤਿਆਂ) ਦਾ ਆਲਯ (ਘਰ), ਸ੍ਵਰਗ.


ਦੇਖੋ, ਬਿਭਉ.


ਵਿ- ਵੰਡਿਆ ਹੋਇਆ। ੨. ਜਿਸ ਨੇ ਹਿੱਸਾ ਪਾਇਆ ਹੈ.


ਸੰ. ਵਿਭਾਗ. ਹਿੱਸਾ। ੨. ਵ੍ਯਾਕਰਣ ਅਨੁਸਾਰ ਕਾਰਕਾਂ ਦੇ ਭੇਦ. ਸੁਪ੍‌ ਤਿਙ੍ਹ੍ਹ ਪ੍ਰਤ੍ਯਯ. ਦੇਖੋ, ਕਾਰਕ.