اُ توں شروع ہون والے پنجابی لفظاں دے معنےਵ

ਦੇਖੋ, ਬਿਭਚਾਰ.


ਦੇਖੋ, ਬੀਭਤਸ.


ਦੇਖੋ, ਬਿਭਉ.


ਸੰ. ਸੰਗ੍ਯਾ- ਪ੍ਰਭਾ. ਚਮਕ। ੨. ਕਿਰਣ। ੩. ਸ਼ੋਭਾ. ਸੁੰਦਰਤਾ.


ਦੇਖੋ, ਬਿਭਾਸ.


ਸੰ. ਵਿ- ਚਮਕੀਲਾ. ਪ੍ਰਕਾਸ਼ਕ.


ਸੰਗ੍ਯਾ- ਪ੍ਰਕਾਸ਼ ਕਰਨ ਵਾਲਾ, ਸੂਰਜ। ੨. ਅਗਨਿ। ੩. ਰਾਜਾ। ੪. ਗੁਰੂ.


ਸੰਗ੍ਯਾ- ਹਿੱਸਾ. ਬਾਂਟਾ. ਛਾਂਦਾ। ੨. ਅੰਸ਼. ਟੁਕੜਾ. ਖੰਡ। ੩. ਗ੍ਰੰਥ ਦਾ ਅਧ੍ਯਾਯ, ਕਾਂਡ. ਬਾਬ.