اُ توں شروع ہون والے پنجابی لفظاں دے معنےਅ

ਸੰਗ੍ਯਾ- ਕਰਤਾਰ, ਜੋ ਅਨੇਕ ਰੰਗਾਂ ਵਿੱਚ ਖੇਡਦਾ ਹੈ. ਵਿਸ਼੍ਵਰੂਪ.


ਵਿ- ਅਨੇਕ। ੨. ਸੰਗ੍ਯਾ- ਅਨੰਗ. ਕਾਮ. "ਸੁੰਦਰ ਅਨਿਗਭਾਉ ਕਰਤ ਫਿਰਤ." (ਸਾਰ ਮਃ ੫) ਕਾਮ ਦੇ ਹਾਵ ਭਾਵ.


ਅਨੇਕ ਭਾਵ। ੨. ਅਨੰਗਭਾਵ, ਦੇਖੋ, ਨੂਪਰੀ.


ਵਿ- ਇੱਛਾ ਰਹਿਤ.


ਸੰ. अनिच्छित. ਵਿ- ਜਿਸ ਦੀ ਇੱਛਾ ਨਹੀਂ ਕੀਤੀ. ਅਣਚਾਹਿਆ.