اُ توں شروع ہون والے پنجابی لفظاں دے معنےਵ

ਰਾਵਣ ਦਾ ਭਾਈ ਵਿਭੀਸਣ. ਦੇਖੋ, ਭਭੀਖਣ। ੨. ਵਿ- ਬਹੁਤ ਡਰਾਉਣ ਵਾਲਾ.


ਵਿ- ਡਰਿਆ ਹੋਇਆ. ਭੀਤ ਹਇਆ.


ਸੰਗ੍ਯਾ- ਡਰ ਹੈ। ੨. ਸ਼ੱਕ. ਸੰਸਾ.


ਸੰ. ਵਿ- ਸਾਰੀਆਂ ਸ਼ਕਲਾਂ ਵਾਲਿਆਂ ਨਾਲ ਮਿਲਿਆ ਹੋਇਆ. ਸਰਵਵ੍ਯਾਪਕ। ੨. ਸੰਗ੍ਯਾ- ਮਨ. ਦਿਲ। ੩. ਸਰਵਵ੍ਯਾਪੀ ਕਰਤਾਰ। ੪. ਆਤਮਾ। ੫. ਪ੍ਰਭੁ. ਸ੍ਵਾਮੀ। ੬. ਸ਼ਿਵ। ੭. ਵਿਸਨੁ। ੮. ਆਕਾਸ਼। ੯. ਕਾਲ.


ਦੇਖੋ, ਵਿਭੁ.


ਦੇਖੋ, ਬਿਭੂਖਨ.


ਦੇਖੋ, ਬਿਭੂਤ ਅਤੇ ਬਿਭੂਤਿ.


ਦੇਖੋ, ਬਿਭੇਦ.


ਸੰ. ਸੰਗ੍ਯਾ- ਵਿ- ਭੇਦਨ. ਤੋੜਨਾ। ੨. ਵਿੰਨ੍ਹਣਾ। ੩. ਜੁਦਾ ਕਰਨਾ.