اُ توں شروع ہون والے پنجابی لفظاں دے معنےਵ

ਦੇਖੋ, ਬਿਮੋਚਨ.


ਵਿ- ਦ੍ਵਿ ਦੋ। ੨. ਦੂਜਾ. ਦੁਤੀਯ.


ਸੰ. वियत्. ਸੰਗ੍ਯਾ- ਆਕਾਸ਼. ਆਸਮਾਨ.


ਵਿ- ਜੁਦਾ ਕੀਤਾ ਹੋਇਆ. ਅਲਗ ਕੀਤਾ। ੨. ਬਹੁਤ ਜੁੜਿਆ ਹੋਇਆ. ਮਿਲਕੇ ਅਭੇਦ ਹੋਇਆ.


ਵਿ- ਦ੍ਵਿਤੀਯ. ਦੂਜਾ.


ਸੰਗ੍ਯਾ- ਯੋਗ (ਸੰਬੰਧ) ਦਾ ਅਭਾਵ. ਜੁਦਾਈ. ਵਿਛੋੜਾ.


ਵੋਯਗ ਵਾਲਾ. (वियोगिन्) ਵਿਛੁੜਿਆ ਹੋਇਆ. ਵਿਰਹੀ.


ਵਿ- ਰਸ (ਸੁਆਦ) ਰਹਿਤ। ੨. ਸੰਗ੍ਯਾ- ਕੁਰਸ. ਅਣਬਣ ਨਾਚਾਕੀ.