اُ توں شروع ہون والے پنجابی لفظاں دے معنےਦ

ਸੰ. ਸੰਗ੍ਯਾ- ਜਲ. ਪਾਣੀ.


ਅ਼. [دقیقہ] ਸੰਗ੍ਯਾ- ਦਿੱਕ਼ (ਸੂਕ੍ਸ਼੍‍ਮ) ਬਾਤ। ੨. ਯੁਕ੍ਤਿ. ਉਪਾਯ. ਤਦਬੀਰ। ੩. ਕ੍ਸ਼੍‍ਣ. ਲਹਜਾ. ਖਿਨ। ੪. ਕਮੀ. ਨ੍ਯੂਨਤਾ. ਘਾੱਟਾ.


ਦਕ (ਜਲ) ਉਦਰ (ਪੇਟ). ਦੇਖੋ, ਜਲੋਦਰ.