اُ توں شروع ہون والے پنجابی لفظاں دے معنےਨ

ਅ਼. [نقاہت] ਸੰਗ੍ਯਾ- ਨਕ਼ਹ (ਬੀਮਾਰੀ ਤੋਂ ਉਠਣ) ਦੀ ਕ੍ਰਿਯਾ। ੨. ਕਮਜ਼ੋਰੀ.


ਅ਼. [نقاب] ਸੰਗ੍ਯਾ- ਬਾਰੀਕ ਵਸਤ੍ਰ, ਜੋ ਮੂੰਹ ਢਕਣ ਲਈ ਇਸਤ੍ਰੀਆਂ ਵਰਤਦੀਆਂ ਹਨ.


ਨੰਨਾ ਅੱਖਰ। ੨. ਨ ਦਾ ਉੱਚਾਰਣ। ੩. ਧੁਨਿ. ਸ਼ਬਦ। ੪. ਇਨਕਾਰ. ਨਾਂਹ. "ਨਹਿ ਨਕਾਰ ਤਿਨ ਕੋ ਕਤ#ਹੋਵਹਿ." (ਨਾਪ੍ਰ).