اُ توں شروع ہون والے پنجابی لفظاں دے معنےਵ

ਸੰ. ਸੰਗ੍ਯਾ- ਬੇਰੀ ਦਾ ਬਿਰਛ, ਜਿਸ ਦੇ ਕੰਡੇ ਵਕ੍ਰ (ਟੇਢੇ) ਹੁੰਦੇ ਹਨ.


ਸੰ. ਸੰਗ੍ਯਾ- ਟੇਢੀ ਚੁੰਜ ਵਾਲਾ, ਤੋਤਾ. ਸ਼ੁਕ. ਕੀਰ.


ਦੇਖੋ, ਦੰਤਬਕ੍ਰ। ੨. ਵਕ੍ਰਦੰਸ੍ਟ੍ਰ. ਟੇਢੀ ਹੁੱਡਾਂ ਵਾਲਾ, ਸੂਰ.


ਸੰ. ਸੰਗ੍ਯਾ- ਟੇਢੀ ਹੈ ਜਿਸ ਦੀ ਪੂਛ, ਕੁੱਤਾ.


ਵਿ- ਵਿੰਗੇ ਅੰਗਾਂ ਵਾਲਾ. ਬਾਂਡਾ। ੨. ਸੰਗ੍ਯਾ- ਸੱਪ। ੩. ਹੰਸ, ਜੋ ਆਪਣੀ ਗਰਦਨ ਵਿੱਚ ਵਿੰਗ ਰਖਦਾ ਹੈ.


ਸੰ. ਵਿ- ਵਿੰਗਾ ਹੋਇਆ ਹੋਇਆ. ਟੇਢਾ. ਝੁਕਿਆ ਹੋਇਆ.


ਵਿ- ਵੱਖ. ਜੁਦਾ. ਅਲਗ. ਅੱਡ. ਭਿੰਨ. ਦੇਖੋ, ਵਖਿ.


ਦੇਖੋ, ਵਕ੍ਸ਼੍‍ ਅਤੇ ਵਖ.