اُ توں شروع ہون والے پنجابی لفظاں دے معنےਚ

ਸੰਗ੍ਯਾ- ਸ਼ਿਖਾ. ਬੋਦੀ। ੨. ਕੇਸਾਂ ਦਾ ਜੂੜਾ। ੩. ਪਹਾੜ ਦਾ ਉੱਚਾ ਟਿੱਲਾ, ਮੰਦਿਰ ਬਿਰਛ ਮੁਨਾਰੇ ਆਦਿ ਦੀ ਟੀਸੀ.


ਸੰਗ੍ਯਾ- ਚਯਨ. ਚੁਗਣਾ. ਇੰਤਿਖ਼ਾਬ.