اُ توں شروع ہون والے پنجابی لفظاں دے معنےਨ

ਵਿ- ਨਿਰ੍‍ਦੋਸ. ਬੇਐ਼ਬ. ਵਿਕਾਰ ਰਹਿਤ। ੨. ਅਪਰਾਧ ਬਿਨਾ. ਬੇਕੁਸੁਰ.


ਵਿ- ਨਿਰ੍‍ਦੰਭ. ਪਾਖੰਡ ਰਹਿਤ। ੨. ਅਭਿਮਾਨ ਬਿਨਾ.


ਵਿ- ਨਿਰ੍‍ਧਨ. ਜਿਸ ਪਾਸ ਧਨ ਨਹੀਂ. ਕੰਗਾਲ."ਨਿਰਧਨ ਕਉ ਤੁਮ ਦੇਵਹੁ ਧਨਾ." (ਭੈਰ ਮਃ ਪ)


ਵਿ- ਧਾਤੁ ਬਿਨਾ. ਦੇਖੇ, ਧਾਤੁ.


ਸੰਗ੍ਯਾ- ਨਿਧਾਰਣ. ਨਿਸ਼੍ਚੇ ਕਰਨ ਦਾ ਭਾਵ। ੨. ਗੁਣ, ਦੋਸ, ਸਤ੍ਯ ਅਸਤ੍ਯ ਆਦਿ ਦਾ ਵਿਚਾਰ.