اُ توں شروع ہون والے پنجابی لفظاں دے معنےਅ

ਸੰ. अनुग्रह. ਸੰਗ੍ਯਾ- ਕ੍ਰਿਪਾ. ਦਯਾ (ਦਇਆ). ਮਿਹਰਬਾਨੀ. "ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ." (ਸੋਰ ਮਃ ੫)


ਸੰ. ਸੰਗ੍ਯਾ- ਪਿੱਛੇ ਤੁਰਣ ਵਾਲਾ। ੨. ਨੌਕਰ. ਸੇਵਕ.


ਸੰਗ੍ਯਾ- ਸੈਨਾ. ਫ਼ੌਜ. ਜਿਸ ਵਿੱਚ ਨੌਕਰਾਂ ਦਾ ਸਮੁਦਾਯ (ਗਰੋਹ) ਹੈ. (ਸਨਾਮਾ) ੨. ਵਿ- ਆਪਣੇ ਸਰਦਾਰ ਪਿੱਛੇ ਤੁਰਣ ਵਾਲੀ.


ਸੰ. ਵਿ- ਨਾ ਉਚਿਤ (ਯੋਗ੍ਯ). ਅਯੋਗ. ਨਾ ਮੁਨਾਸਿਬ.


ਸੰ. ਸੰਗ੍ਯਾ- ਛੋਟਾ ਭਾਈ, ਜੋ ਪਿੱਛੋਂ ਜੰਮਿਆ ਹੈ. "ਜੀਵਤ ਅਨੁਜ ਨਾਮ ਤਿਹ ਲਾਲੂ." (ਨਾਪ੍ਰ) ੨. ਫੇਰ ਪੈਦਾ ਹੋਇਆ. "ਰੁਹ ਅਨੁਜ ਆਦਿ ਪਦ ਦੀਜੈ." ਬਿਰਛ ਤੋਂ ਪੈਦਾ ਹੋਇਆ ਕਾਠ, ਉਸ ਤੋਂ ਬਣਿਆ ਬੰਦੂਕ ਦਾ ਕੁੰਦਾ.


ਸੰ. ਸੰਗ੍ਯਾ- ਛੋਟੀ ਭੈਣ, ਜੋ ਪਿੱਛੋਂ ਜੰਮੀ ਹੈ.


ਸੰ. ਵਿ- ਜੋ ਨਹੀਂ ਉੱਤਮ। ੨. ਜਿਸ ਤੋਂ ਉੱਤਮ ਹੋਰ ਨਹੀਂ. ਸਭ ਤੋਂ ਉੱਤਮ.


ਸੰ. अनुदात्त्. ਵਿ- ਅਨ- ਉੱਦਾਤ. ਛੋਟਾ. ਤੁੱਛ। ੨. ਨੀਵਾਂ ਸੁਰ. ਧੀਮੀ ਆਵਾਜ਼.